ਕਾਦੀਆ ਵਿਖੇ ਈਦ ਉਲ ਅਜਹਾ ਦਾ ਪਵਿੱਤਰ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ।

20160913_095849 14355604_1092044164165892_1650357748001366060_n 20160914_081950 20160913_120643 20160913_120557 20160913_111805 20160913_111759 20160913_111752 20160913_102609 20160913_095941 20160913_095819 20160913_074825

 

ਗੁਰਦਾਸਪੁਰ,ਕਾਦੀਆ 13 ਸਤੰਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਾਦੀਆ ਵਿਖੇ ਈਲ ਉਲ ਅਜਹਾ ਦਾ ਪਵਿੱਤਰ ਦਿਹਾੜਾ ਬੜੀ ਸਰਧਾ ਨਾਲ ਮਨਾਇਆ ਗਿਆ । ਈਦ ਦੀ ਨਮਾਜ ਸਿਵਲ ਲਾਈਨ ਕਾਦੀਆ ਸਰਾਏ ਤਾਹਿਰ ਸਿਵਲ ਲਾਈਨ ਸਥਿਤ ਮਸਜਿਦ ਵਿੱਚ ਅਹਿਮਦੀਆ ਜਮਾਤ ਦੇ ਮੁੱਖ ਸਕੱਤਰ ਭਾਰਤ ਮੁਹੰਮਦ ਇਨਾਮ ਗੋਰੀ ਵਲੋ ਅਦਾ ਕਰਵਾਈ ਗਈ । ਜਿਸ ਵਿਚ ਕਾਦੀਆ ਅਤੇ ਦੂਰ ਦੂਰ ਤੋ ਮੁਸਲਿਮ ਭਾਈਚਾਰੇ ਦੇ ਲੋਕਾ ਨੇ ਹਿੱਸਾ ਲਿਆ । ਇਸ ਸਮੇ ਭਾਰਤ ਮੁੰਹਮਦ ਇਨਾਮ ਗੋਰੀ ਨੇ ਸੰਬੋਧਨ ਵਿੱਚ ਹਜਰਤ ਮੁਹੰਮਦ ਸਾਹਿਬ ਦੀਆ ਸਿੱਖਿਆਵਾ ਤੇ ਚੱਲਣ ਲਈ ਕਿਹਾ ਤੇ ਆਪਸ ਵਿੱਚ ਮਿਲ ਜੁਲ ਕੇ ਰਹਿਣ ਦੀ ਅਪੀਲ ਕੀਤੀ ਅਤੇ ਲੋੜਵੰਦਾ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ । ਇਸ ਸਮੇ ਪੰਜਾਬ ਸਰਕਾਰ ਵਲੋ ਰਾਜ ਮੰਤਰੀ ਤੇ ਤਕਨੀਕੀ ਬੋਰਡ ਦੇ ਚੇਅਰਮੈਨ ਸੇਵਾ ਸਿੰਘ ਸੇਖਵਾ ,ਯੂਥ ਕਾਗਰਸ ਦੇ ਜਨਰਲ ਸਕੱਤਰ ਕੰਵਰਪ੍ਰਤਾਪ ਸਿੰਘ ਬਾਜਵਾ , ਐਡਵੋਕੇਟ ਜਗਰੂਪ ਸਿੰਘ ਸੇਖਵਾ , ਨਗਰ ਕੌਸਲ ਕਾਦੀਆ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ, ਨਾਇਬ ਤਹਿਸੀਲਦਾਰ ਕਾਦੀਆ ਸ੍ਰੀ ਯਸਪਾਲ ਕੁੰਡਲ, ਡੀ ਐਸ ਪੀ ਪ੍ਰਭੂ ਦਾਸ, ਐਸ ਐਚ ਉ ਹਰਿਤ ਸਰਮਾ , ਨਗਰ ਕੋਸਲ ਕਾਦੀਆ ਦੇ ਮੀਤ ਪ੍ਰਧਾਨ ਅਸੋਕ ਕੁਮਾਰ, ਵਰਿੰਦਰ ਖੋਸਲਾ, ਗਗਨਦੀਪ ਭਾਟੀਆ , ਕੋਸਲਰ ਸੁਖਪ੍ਰੀਤ ਸਿੰਘ ਸੈਬੀ , ਸੁਖਵਿੰਦਰ ਪਾਲ ਸਿੰਘ ਭਾਟੀਆ , ਕੋਸਲਰ ਸੁੱਚਾ ਸਿੰਘ ਜੋਹਲ, ਅਭਿਸ਼ੇਕ ਗੁਪਤਾ , ਕਰਨਲ ਬਲਰਾਜ ਸਿੰਘ, ਹਰਦੀਪ ਸਿੰਘ ਬੁੱਟਰ, ਸੁਰਿੰਦਰ ਪੱਪੀ ਸਰਮਾ , ਸ੍ਰੀ ਚਰਨ ਦਾਸ, ਮਹਿੰਦਰਪਾਲ, ਸੁਖਪਾਲ ਸਿੰਘ ਭਾਟੀਆ , ਨਰਿੰਦਰ ਭਾਟੀਆ, ਬਲਦੀਸ ਸਿੰਘ ਤੂਰ, ਕੈਪਟਨ ਚਰਨਜੀਤ ਸਿੰਘ, ਸ੍ਰੀ ਤਿਲਕ ਰਾਜ ਮਹਾਜਨ, ਜਰਨੈਲ ਸਿੰਘ ਪੀਏ , ਜਗਦੀਸ ਰਾਜ ਜੰਬਾ, ਮਲਕੀਤ ਸਿੰਘ ਨਾਥਪੁਰ, ਜਤਿੰਦਰ ਕੁਮਾਰ, ਜੋਗਿੰਦਰਪਾਲ ਨੰਦੂ, ਆਦਿ ਨੇ ਸਮੂਲੀਅਤ ਕੀਤੀ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone