Last UPDATE: November 21, 2014 at 11:58 am

ਕਲੱਬ ਨੇ ਇੱਕ ਰੋਜ਼ਾ ਸਫ਼ਾਈ ਕੈਂਪ ਲਗਾਇਆ

ਭਦੌੜ 21 ਨਵੰਬਰ (ਵਿਕਰਾਂਤ ਬਾਂਸਲ) ਸ਼ਹੀਦ ਬਾਬਾ ਦੀਪ ਸਿੰਘ ਕਲੱਬ ਰਜਿ: ਭਦੌੜ ਦੇ ਵੱਲੋਂ ਇੱਕ ਰੋਜ਼ਾ ਸਫ਼ਾਈ ਕੈਂਪ ਲਗਾਇਆ ਗਿਆ। ਜਿਸਦੇ ਤਹਿਤ ਤਲਵੰਡੀ ਰੋਡ, ਧਾਰਾਂ ਵਾਲੇ ਪੁਲ ਤੋਂ ਲੈ ਕੇ ਅਲਕੜਿਆਂ ਵਾਲੇ ਮੋੜ ਅਤੇ ਅੱਗੇ ਖੜ•ਕ ਸਿੰਘ ਵਾਲਾ ਵਾਲੇ ਮੋੜ ਤੱਕ ਸਫ਼ਾਈ ਕੀਤੀ ਗਈ। ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਗੋਗਾ ਨੇ ਦੱਸਿਆ ਕਿ ਪਿਛਲੇ ਦਿਨੀਂ ਇਸ ਸੜਕ ਦੇ ਮੋੜਾਂ ਉਪਰ ਐਕਸੀਡੈਂਟ ਹੋਏ ਸਨ, ਜਿਸਦੇ ਮੱਦੇਨਜ਼ਰ ਕਲੱਬ ਨੇ ਮੋੜਾਂ ਉਪਰ ਝਾੜੀਆਂ ਅਤੇ ਦਰੱਖਤਾਂ ਦੀ ਕਾਂਟ-ਛਾਂਟ ਕੀਤੀ। ਇਸ ਮੌਕੇ ‘ਤੇ ਕਲੱਬ ਪ੍ਰਧਾਨ ਲਖਵੀਰ ਸਿੰਘ ਗੋਗਾ, ਸੰਦੀਪ ਸਿੰਘ, ਸੁਖਪਾਲ ਸਿੰਘ, ਭਿੰਦਰ ਸਿੰਘ, ਦਰਸ਼ਨ ਕੁੱਕੂ, ਸੁਲੱਖਣ ਸਿੰਘ, ਹਰਮੀਤ ਸਿੰਘ, ਗੋਰਾ ਸਿੰਘ, ਪ੍ਰੀਤਮ ਸਿੰਘ, ਛੋਟਾ ਸਿੰਘ, ਨਾਹਰ ਸਿੰਘ, ਭੋਲਾ ਰਾਮ, ਮੁਕੰਦ ਸਿੰਘ, ਬਹਾਦਰ ਦਾਸ ਆਦਿ ਹਾਜ਼ਰ ਸਨ।VIKRANT BANSAL(2)

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone