ਐਡਵੋਕੇਟ ਫੂਲਕਾ ਨੂੰ ਪੰਜਾਬ ਵਿਚ ਸਰਗਰਮ ਕਰਨ ਦਾ ਸਵਾਗਤ : ਪਿੰ੍ਰ. ਸੰਧੂ, ਕੀਰਤ ਸਿੰਗਲਾ

ਭਦੌੜ 28 ਜੁਲਾਈ (ਵਿਕਰਾਂਤ ਬਾਂਸਲ) ‘ਆਪ’ ਦੇ ਸੀਨੀਅਰ ਆਗੂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਪਾਰਟੀ ਹਾਈਕਮਾਂਡ ਵੱਲੋ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਭੂਮਿਕਾ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਹਲਕਾ ਬਰਨਾਲਾ ਦੇ ਬੁੱਧੀ-ਜੀਵੀ ਵਿੰਗ ਦੇ ਕੁਆਰਡੀਨੇਟਰ ਪਿ੍ਰੰਸੀਪਲ ਸੁਰਜੀਤ ਸਿੰਘ ਸੰਧੂ ਅਤੇ ਸਰਕਲ ਇੰਚਾਰਜ ਭਦੌੜ ਐਡਵੋਕੇਟ ਕੀਰਤ ਸਿੰਗਲਾ ਨੇ ਕਿਹਾ ਕਿ ਇਹ ਪਾਰਟੀ ਹਾਈਕਮਾਂਡ ਵੱਲੋ ਂਸਮੇ ਸਿਰ ਕੀਤਾ ਗਿਆ ਢੁਕਵਾਂ ਅਤੇ ਅਹਿਮ ਫੈਸਲਾ ਹੈ ਜਦੋ ਤੋ ਸ੍ਰੀ ਫੂਲਕਾ ਪੰਜਾਬ ਦੀ ਰਾਜਨੀਤੀ ਵਿਚੋ ਥੋੜ੍ਹਾ ਪਿਛੇ ਹਟੇ ਸਨ ਉਸ ਸਮੇ ਤੋ ਪੰਜਾਬ ਦੇ ਲੋਕਾਂ ਅੰਦਰ ਇਸ ਗੱਲ ਦੀ ਨਿਰਾਸ਼ਤਾ ਚੱਲ ਰਹੀ ਸੀ। ਉਹਨਾਂ ਅੱਗੇ ਆਖਿਆ ਕੇ ਪੰਜਾਬ ਦੇ ਲੋਕਾਂ ਲਈ ਸ੍ਰੀ ਫੂਲਕਾ ਨਿਰਵਿਵਾਦਤ ਅਤੇ ਸਤਿਕਾਰਯੋਗ ਸਖਸ਼ੀਅਤ ਹਨ, ਪੰਜਾਬ ਵਿਚ ਉਹਨਾਂ ਦੀ ਸਰਗਰਮ ਭੂਮਿਕਾ ਨਾਲ ‘ਆਪ’ ਦੀ ਰਾਜਨੀਤੀ ਵਿਚ ਲਾਜ਼ਮੀ ਤੌਰ ਤੇ ਚੜ੍ਹਤ ਦਾ ਦੌਰ ਆਵੇਗਾ।
ਫੋਟੋ ਵਿਕਰਾਂਤ ਬਾਂਸਲ 1, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਗੂ।
VIKRANT BANSAL 1-3

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone