ਅੱਜ ਰਹੇਗੀ ਬਿਜਲੀ ਬੰਦ ।

ਗੁਰਦਾਸਪੁਰ  ,ਕਾਦੀਆਂ 13 ਨਵੰਬਰ (ਦਵਿੰਦਰ ਸਿੰਘ ਕਾਹਲੋਂ ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਾਦੀਆਂ ਦੇ ਐੱਸ ਡੀ ਓ ਮਲਕੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ.ਵੀ. ਲਾਈਨ ਦੀ ਮੁਰੰਮਤ ਦੇ ਕੰਮ ਕਾਰਨ ਮਿਤੀ 14 ਨਵੰਬਰ ਦਿਨ  ਬੁੱਧਵਾਰ ਨੂੰ 66 ਕੇ.ਵੀ.ਸਬ ਸਟੇਸ਼ਨ ਕਾਦੀਆਂ ਤੋਂ ਚੱਲਦੇ ਸਾਰੇ 11 ਕੇ.ਵੀ. ਫੀਡਰ ਸਵੇਰੇ  9.00 ਤੋਂ ਸ਼ਾਮ 5.00 ਵਜੇ ਤੱਕ ਬੰਦ ਰਹਿਣਗੇ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone