Last UPDATE: December 5, 2018 at 11:33 am

ਅੱਜ ਬਿਜਲੀ ਬੰਦ ਰਹੇਗੀ ।

ਗੁਰਦਾਸਪੁਰ  ,ਕਾਦੀਆਂ 5 ਦਸੰਬਰ (ਦਵਿੰਦਰ ਸਿੰਘ ਕਾਹਲੋਂ ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਾਦੀਆਂ ਦੇ ਐੱਸ ਡੀ ਓ ਮਲਕੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਏ ਪੀ ਡੀ ਆਰ ਪੀ ਸੈੱਲ ਵੱਲੋਂ ਚੱਲ ਰਹੇ ਕੰਮ ਦੇ ਕਾਰਨ ਮਿਤੀ 6/12/2018 ਨੂੰ ਸਿਵਲ ਲਾਈਨ 11 ਕੇ.ਵੀ. ਫੀਡਰ ਸਵੇਰੇ 11.00 ਤੋਂ ਸ਼ਾਮ 5.00 ਵਜੇ ਤੱਕ ਬੰਦ ਰਹੇਗਾ ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone